Punjabi Thoughts 2022

Punjabi Thoughts,Punjabi Thoughts 2022
Get here the latest Punjabi Status. We wrote many types of status, but we liked Punjabi status more. The main reason for this is that the sentence of Punjabi is very good in speaking, so we thought we would bring you the best status. All these statuses will be Punjabi. You will be surprised that this Punjabi status is not only used by Punjabi, but many South Indians use it. It is necessary to establish status in today’s society status Punjabi for WhatsApp, Facebook, and many more social media sharing. 😇

thought of the day in punjabi

ਮਾੜਾ ਚੰਗਾ  ਟਾਈਮ ਆਉਣਾ ਰੱਬ ਹੱਥ ਆ..
ਪਰ ਏਨੀ ਕੋ ਗਰੰਟੀ ਰੋਹਬ ਇਹੀ ਰਹੋਗਾ
punjabi status

Punjabi Status
life status in punjabi

ਯੇ ਦੁਨੀਆਂ ਹੈ  ਜਨਾਬ, ਮਹਿਫ਼ਿਲ ਮੇ ਬਦਨਾਮ,
ਔਰ ਅਕੇਲੇ ✌️ਮੇ ਸਲਾਮ ਕਰਤੀ ਹੈ!!

 

ਰੜਕਦਾ ਤਾ ਓਨਾ  ਨੂੰ ਹਾ,ਮੈ ਜਿੱਥੇ ਝੁਕਦਾ ਨਹੀਂ !
ਜਿੰਨਾ ਨੂੰ ਮੈ ਚੰਗਾ ਲੱਗਦਾ,ਓ ਕਿਤੇ ਝੁਕਣ ਨੀ ਦਿੰਦੇ

punjabi status hindi

Punjabi Status
punjabi status for instagram

ਬੋਲਚਾਲ ਹੀ ਇਨਸਾਨ ਦਾ ਗਹਿਣਾ ਹੁੰਦੀ ਹੈ  ਸ਼ਕਲ ਤਾਂ ਉਮਰ ✌️ਤੇ ਹਾਲਾਤਾਂ ਨਾਲ ਬਦਲ ਜਾਂਦੀ ਹੈ .

 

ਹੌਲੀ ਹੌਲੀ ਸਿੱਖ਼ ਲਵਾਂਗੇ ਅਸੀਂ ਵੀ ਦੁਨਿਆਦਾਰੀ , ਹਾਲੇ ਥੋੜੇ ਜਜ਼ਬਾਤੀ ਅਾਂ

 

ਜਿਸ ਦਿਲ ♥️ ਤੋਂ ਮੈਂ ਪਿਅਾਰ ਦੀ ਅਾਸ ਕਰ ਰਿਹਾਂ ਸਾਂ.. ਉਸ ਅੰਦਰ ❣️ਤਾਂ ੲਿਨਸਾਨੀਅਤ ਵੀ ਨਹੀਂ ਸੀ
punjabi status love

Punjabi Status
punjabi status lines

ਜੇ ਮੁਸ਼ਕਿਲਾਂ ਵਿੱਚੋਂ ਗੁਜ਼ਰ ਰਹੇ ਹੋ ਤਾਂ ਹੌਸਲਾ ਰੱਖੋ,ਇਹ ਮੁਸਕਿਲਾਂ ਇਕ ਦਿਨ ਬੜਾ ਸੁੱਖ ਦੇਣਗੀਆਂ

 

ਇੱਜ਼ਤ ਤਾਂ ਰੱਬ  ਬਖਸ਼ ਹੀ ਦਿੰਦਾ ਹੈ,
ਪਰ ਉਹਨੂੰ✌️ ਕਾਇਮ ਰੱਖਣਾ ਆਪਣੇ ਹੱਥ ਵੱਸ ਹੈ

 

ਕਿਸੇ ਕੰਮ ਨਾ ਆਇਆ ਜੋ ਸਕੂਲਾਂ ਵਿੱਚ ਲਿਖਿਆ,ਅਸਲੀ ਤਰੀਕਾ ਜੀਣ ✌️ਦਾ ਦੁਨੀਆ ਤੋਂ ਸਿਖਿਆ

punjabi status in hindi

Punjabi Status
sad love shayari in punjabi

ਜਿਹੜੇ ਸਾਨੂੰ ਰੋਲਣ ਦਾ ਸੁਪਨਾ ਦੇਖੀ ਫਿਰਦੇ ਨੇ,
ਸੁਪਨਾ ਤਾਂ ਸੋਹਣਾ ਪਰ ਰਹਿਣਾ ਸੁਪਨਾ ਹੀ ਆ✌️✌️

 

ਪੰਗੇ ਬਾਜਾ ਦੀ ਆਉਂਦੀ ਏ ਸਾਨੂੰ ਹਿਕ ਫੂਕਣੀ।।
ਉਹ top-top ਦਿਆ ਬੰਦਿਆ ਚ ਬਹਿਣੀ ਉਠਣੀ।।

 

ਮੁਸ਼ਕਿਲਾਂ ਉਹ ਰੁਕਾਵਟਾਂ ਹਨ ਜੋ ਸਾਨੂੰ ਉਦੋਂ ਦਿਸਦੀਆਂ ਹਨ
ਜਦੋਂ ਅਸੀਂ  ਆਪਣੀ ਆਪਣੀ ਮੰਜ਼ਿਲ ਤੋਂ ਨਿਗ੍ਹਾ ਹਟਾ ਲੈਂਦੇ ਹਾਂ

Punjabi Status
punjabi love status for whatsapp

ਪੰਡਿਤਾਂ ਨੂੰ  ਖੀਰ ਮਿਲੁ ,
ਭੈਣ ਨੂੰ
ਵੀਰ ਮਿਲੁ

 

ਮਿਹਨਤ ਨਾਲ ਗੁੱਡਣਾ ਪੈਦਾਂ ਕਿਆਰੀਆਂ ਨੂੰ ,, ਫੇਰ ਕਿਤੇ ਜਾ ਕੇ ਫਸਲ ਮੁੱਲ ਮੋੜਦੀ ਆ !!

 

ਕਹਿ ਕੇ ਆਇਆ ਸੀ ਮੈਦਾਨ ਫ਼ਤਿਹ ਕਰੂਗਾ ,,
ਮਾਣ ਟੁੱਟਣ ❣️ਨੀ ਦੇਣਾ ਮੇਰੀ ਮਾਂ ਦ

 

punjabi text status

ਖੁਸ਼ ਰਹਿਣ ਦਾ ਬੱਸ ਇਹ ਹੀ ਤਰੀਕਾ ਹੈ….ਜਿੱਦਾ ਦੇ ਵੀ ਹਾਲਾਤ ਹੋਣ ਉਸ ਨਾਲ ਦੋਸਤੀ ਕਰ ਲਵੋ….!

 

ਭਾਵੇ ਗੱਡੀਆ ਤੇਲੋਗੋ ਲਾ ✌ਮੰਡੀਰ ਰਖਦੀ 〰ਮੂੱਛ ਕਾਰਾਂ ਨਾਲੋਂ #ਮਰਦਾਂ  ਦੇ ਮੂੰਹਤੇ ਜੱਚਦੀ !!

Punjabi Status
punjabi shayari in punjabi

ਦੇਖ ਖਿੜੇ ਹੋਏ ਚਿਹਰੇ ਮਿਲੇ ਮਨ ਨੂੰ ਸਕੂਨ ….
ਰਹਿੰਦੇ ਰਜਾ ਵਿੱਚ ਰਾਜੀ✌ਐਵੇਂ ਫੂਕਦੇ ਨੀ #ਖੂਨ

 

ਕਤੀੜਾ ਨਾਲ  ਯਾਰਾਨੇ ਲਾ ਕੇ ਸ਼ੇਰ ਨੀ ਡੱਕੀ ਦੇ਼ ਼ਜੇ ਬੰਦਾ ਅੱਗੋ ਚੁੱਪ ਹੋਵੇ ਭੁਲੇਖੇ ਨੀ ਰੱਖੀ ਦੇ

 

ਨੀ ਤੂੰ ਬਾਹਲੀ ਸੋਹਣੀ
ਮੈਂ ਨਾ ਦੇਖਣੇ ਨੂੰ ਐਨਾ #ਸੋਹਣਾ
ਸਦਕੇ ਜਾਵਾਂ #ਮਿੱਠੀਏ
ਤੇਰੇ ਜਿੰਨਾ ਕੀਹਨੇ ਮੈਨੂੰ ਚਾਹੁਣਾ ♥️♥️

 

ਓਹ ਜਦ ਕਦੇ ਯਾਦਾਂ ਤੋਂ ਪਰੇਸ਼ਾਨ ਹੋਵੇਗੀ , ਆਪਣੀ ਬੇਵਫਾਈ ਤੇ ਹੀ ਪਰੇਸ਼ਾਨ ਹੋਵੇਗੀ

 

ਦੁੱਖ ਦੇ ਆਉਣ  ਤੇ ਜੋ ਮੁਸਕਰਾ ਨਹੀਂ ਸਕਦਾ , ਓਹ ਆਪਣੇ ਆਪ ਨੂੰ ਸੁਖੀ ਬਣਾ ਨਹੀਂ ਸਕਦਾ |

 

ਕੀ ਹੋਇਆ ਜੇ  ਤੂੰ ਸਾਨੂੰ ਦਿਲ ਚੋਂ ਕੱਢ ਤਾ ! ਅਸੀਂ ਵੀ ਤੇਰੀਆਂ ਚਿੱਠੀਆ ਦਾ ਜ਼ਹਾਜ ਬਣਾਕੇ ਪਾਣੀ ਚ’ ਛੱਡ ਤਾ

 

ਤੂੰ ਕੀ ਜਾਣੇ ਤੈਨੂੰ ਪਾਉਣ ਲਈ,
ਅਸੀਂ ਕਿੰਨੀ ਕੀਮਤ  ਉਤਾਰੀ ਆ…
ਇੱਕ ਤੇਰੇ ਲਈ ਸੋਹਣਿਆ
ਅਸੀਂ ਪੂਰੀ ਦੁਨੀਆ ਨੂੰ ਠੋਕਰ ਮਾਰੀ ਆ

 

ਸਕੂਲ ਪੜਦੇ  ਸੀ ਤਾਂ ਸੋਚ ਦੇ ਸੀ
ਕਦ ਮੁਕਣਾ ਇਹ ਪਵਾੜਾ !
ਪਰ ਹੁਣ ਸਕੂਲ ਛੱਡ ਕੇ ਸੋਚਦੇ ਹਾਂ♥️
ਮੁੜ ਆਵੇ ਉਹ ਵਕ਼ਤ ਦੁਬਾਰਾ

 

ਕਤੀੜਾ ਨਾਲ ਯਾਰਾਨੇ ਲਾ ਕੇ ਸ਼ੇਰ ਨੀ ਡੱਕੀ ਦੇ਼
਼ਜੇ ਬੰਦਾ ਅੱਗੋ ਚੁੱਪ ਹੋਵੇ ਭੁਲੇਖੇ ਨੀ ਰੱਖੀ ਦੇ

 

ਜੇਹੜੇ ਮੇਰਾ  ਲਿਖੇ ਸਟੈਟਸ ਲਾਇਕ ਕਰਿਆ ਕਰੂ
ਓਹਨਾ ਨੂੰ  ਪੁੰਨ ਲੱਗੂ ..
ਕੁਆਰਿਆਂ ਨੂੰ ਵਹੁਟੀ ਮਿਲੁ

 

ਬੁਲੰਦ ਹੌਸਲੇ  ਤੇ ਬਣਦੇ ਵਜੂਦ ਨੇ✌️
ਆਸਾ ਲਾਉਣ ਨਾਲ ਮੰਜਿਲਾਂ ਨਾ ਜਿੱਤ ਹੁੰਦੀਆਂ

 

ਜਦ ਸਾਉਣ ✌️ ਮਹੀਨੇ ਚੱਲਦੀ ਠੰਡੀ ਪੌਣ ਹੋਵੇ..
ਮੈ ਕੀਹਨੂੰ ਆਖਾ ਨਾਲ ਉਦੋ ਫਿਰ ਕੌਣ ਹੋਵੇ..

ਬੜੇ ਲੋਗੋਂ ਸੇ ਮਿਲਨੇ ਮੇ ਹਮੇਸ਼ਾ  ਫ਼ਾਸਲਾ ਰਖਨਾ✌️
ਜਹਾਂ ਦਰਿਆ ਸਮੁੰਦਰ ਸੇ ਮਿਲਾ ਦਰਿਆ ਨਹੀਂ ਰਹਿਤਾ।

____________________________________

ਗੱਲ ਇਹ  ਨਹੀਂ ਕਿ ਤੂੰ ਬੇ-ਵਫਾਈ ਕੀਤੀ … ਗੱਲ ਇਹ ਹੈ ਕਿ ਤੇਰੇ ਵਾਅਦੇਕੱਚੇ ਨਿਕਲੇ …..ਦੁੱਖ ਇਹ ਨਹੀਂ ਕਿ ਤੂੰ ਝੂਠੀ ਨਿਕਲੀ, ਦੁੱਖ ਇਹ ਹੈ ਕਿ ਲੋਕ ਸੱਚੇ ਨਿਕਲੇ✌️

punjabi sad status 2 lines

ਕਿਸ ਬਾਤ ਕਾ ਸਿਕਵਾ ਕਰੂੰ ਮੈ ਤੁਮਸੇ।
ਤੁਮਨੇ ਪੱਥਰ ਕਹਿ ਕਰ ਪੱਥਰ ਬਣਾ ਦਿਆ।

 

ਪੈਸੇ ਵਾਲਿਆਂ  ਦੇ ਦਿਲਾਂ ਵਿਚੋਂ

ਹੰਕਾਰ ਨਹੀਂ ਨਿਕਲਦਾ  ,

ਤੇ ਗਰੀਬਾਂ ਦੇ ਦਿਲਾਂ ਵਿਚੋਂ

ਪਿਆਰ ਨਹੀਂ ਨਿਕਲਦਾ

 

ਜਜ਼ਬਾ ਰੱਖੋ ✌️ ਹਰ ਪਲ ਜਿੱਤਣ ਦਾ
ਕਿਉਕਿ ਕਿਸਮਤ ਬਦਲੇ ਨਾ ਬਦਲੇ ਪਰ ਵਕ਼ਤ⌛ ਜਰੂਰ ਬਦਲਦਾ ਹੈ …

ਹਸਦੇ ਹੁੰਦੇ ਸ ਜੋ ਡੁੱਬਦੇ ਨੂੰ ਦੇਖ ਕੇ ਹਓਂਕਾ  ਹੀ ਨਾਂ ਲੈ ਜਾਣ  ਉੱਡਦੇ ਨੂੰ ਦੇਖ ਕੇ

 

ਨੀ ਤੂੰ ਪਾਉਂਦੀ ਆ DRess ਵੀ PRess ਕਰਕੇ
ਤੇ ਅਸੀ ਮੁੱਢ ਤੌ ਈ ਵੱਟਾ ਵਾਲੀ ਪੰਗ ਬੰਨਦੇ

 

ਯਾਰਾ ਦਾ  ਬਣਾਕੇ ਰੱਖਿਆ ਏ ਮਹਿਕਮਾ,
ਮਿੱਤਰਾਂ ਦੀ ਹਾਂ ਵਿੱਚ ਹਾਂ ਬੋਲਦਾ

 

 

ਯਾਰ ਪਹੁੰਚਦੇ  ਨੇ ਅੱਧੀ Bell ਸੁਣਕੇ..
ਤਾਹਿਓ ਥਾਪੀਆਂਜੱਟਾਂ Da ਪੁੱਤ ਫਿਰੇ ਮਾਰਦਾ.✌️✌️.

 

ਤੂੰ ਚੰਗੀ ਕੀਤੀ ਜਾਂ ਮਾੜੀ ਦਿਲ ਆਪਣੇ ਤੇ ਜਰ ਗਏ ਆਂ , ਸਾਹ ਹਜੇ ਤੱਕ ਚਲਦੇ ਨੇ ਪਰ ਤੇਰੇ ਲਈ ਤਾਂ ਮਰ ਗਏ ਆਂ ..

 

ਪਿਆਰ ਵਿਚ ♥️ਮੁਸ਼ਕਿਲ ਤਾ ਆਂਦੀਆਂ ਪਾਰ ਸੱਚਾ ਪਿਆਰ ਕਦੇ ਹਾਰਦਾ ਨੀ

 

ਜ਼ਿੰਦਗੀ ਦੇ ਰੰਗ ਵੇ ਸੱਜਣਾ
ਤੇਰੇ ਸੀ ਸੰਗ ਵੇ ਸੱਜਣਾ
ਓ ਦਿਨ ਚੇਤੇ ਆਉਂਦੇ
ਜੋ ਗਏ ਨੇ ਲੰਘ ਵੇ ਸੱਜਣਾ

ਦੇਖ ਤੇਰੀ  ਮੁਹਬੱਤ ਨੇ ਕਿੱਦਾਂ ❤️ਦਾ ਹੁਨਰ ਸਿਖਾ ਦਿੱਤਾ…
ਦਿਲ ਦੇ ਦਰਦ ਨੂੰ ❤️ ਛੁਪਾ ਕੇ ਹੱਸਣ ਵਿੱਚ ਮੈਨੂੰ ਮਾਹਿਰ ਬਣਾ ਦਿੱਤਾ..!!!

 

ਪਿਆਰ ਵਿਚ ❤️ ਮੁਸ਼ਕਿਲ ਤਾ ਆਂਦੀਆਂ ਪਾਰ ਸੱਚਾ ਪਿਆਰ♥️ ਕਦੇ ਹਾਰਦਾ ਨੀ

 

 

ਚੁੱਪਚੁੱਪ ਰਹੀਏ ਬਹੁਤਾ ਨਹੀਓ ਬੋਲਦੇ, ਬਿਨਾਂ ਗੱਲੋ ਰਹਿੰਦੀ ਏ ਮੰਡੀਰਮੱਚਦੀ,
ਖੋਲੀਏ ਨਾ ਭੇਤ ਕਦੇ ਚਾਲਬਾਜ ਨਾਲ, ਸ਼ੇਰ ਦੀ  ਖੁਰਾਕ ਕੁੱਤੇ  ਨੂੰ ਨੀ ਪੱਚਦੀ

 

Thought of the Day in Punjabi :
Punjabi Thoughts , Thought of the Day in Punjabi , Motivational thought of the day in Punjabi. If you live a happy life , Want to live , Then yourself , Be objective , Not with people. Punjabi Thoughts on Life , Punjabi Thoughts on Zindagi. Thought of the Day in Punjabi Language , Thought of the Day 2021.

Punjabi Thoughts

Thought of the Day in Punjabi –

Thought of the Day in Punjabi for School Assembly
Thought of the Day in Punjabi 2020
Thought of the Day in Punjabi Status
Thought of the Day in Punjabi for Students
Thought of the Day in Punjabi for School
Thought of the Day in Punjabi New
Thought of the Day in Punjabi Language
Thought of the Day in Punjabi Attitude
Thought of the Day in Punjabi Easy
Thought of the Day in Punjabi Teacher

 

Punjabi Mein Shayari | Punjabi Thought | Thought In Punjabi

 

ਜੇਕਰ ਤੁਸੀਂ ਖੁਸ਼ਹਾਲ ਜੀਵਨ

ਜਿਉਣਾ ਚਾਹੁੰਦੇ ਹੋ

ਤਾਂ ਆਪਣੇ ਆਪ ਨੂੰ

ਉਦੇਸ਼ ਨਾਲ ਬੰਨੋ

ਨਾ ਕਿ ਲੋਕਾਂ ਨਾਲ

 

ਵਕਤ ਬੁਰਾ ਹੈ ਤਾਂ ਮਿਹਨਤ ਕਰੋ

ਵਕਤ ਚੰਗਾ ਹੈ ਤਾਂ ਗਰੀਬ ਦੀ ਮੱਦਦ ਕਰੋ

 

ਕਿਸੇ ਨੀ ਦੇਣਾ ਤੇਰਾ ਸਾਥ ਇੱਥੇ

ਲੜਨਾ ਵੀ ਖੁਦ ਨੂੰ ਪੈਣਾ

ਤੇ ਸੰਭਲਣਾ ਵੀ ਖੁਦ ਨੂੰ

 

ਹਾਰੇ ਹੋਏ ਦੀ ਸਲਾਹ

ਜਿੱਤੇ ਹੋਏ ਦਾ ਅਨੁਭਵ

ਅਤੇ ਖੁਦ ਦਾ ਦਿਮਾਗ਼

ਬੰਦੇ ਨੂੰ ਕਦੇ ਹਾਰਨ ਨਹੀਂ ਦਿੰਦੇ

 

ਹਰ ਵੱਡੀ ਕਾਮਯਾਬੀ

ਇੱਕ ਛੋਟੇ ਸੁਪਨੇ ਤੋਂ

ਸ਼ੁਰੂ ਹੁੰਦੀ ਹੈ

 

ਜਿੰਦਗੀ ਤੁਹਾਨੂੰ ਉਹ ਨਹੀਂ ਦੇਵੇਗੀ

ਜੋ ਤੁਸੀਂ ਚਾਹੁੰਦੇ ਹੋ

ਜਿੰਦਗੀ ਤੁਹਾਨੂੰ ਉਹ ਦੇਵੇਗੀ

ਜਿਸ ਦੇ ਤੁਸੀਂ ਕਾਬਿਲ ਹੋ

 

Life will not give you that

Whatever you want

Life will give you that

Of which you are worthy

 

Punjabi Thoughts , Thoughts in Punjabi , Daily Thoughts in Punjabi , Punjabi Nature Style Thoughts. Punjabi Thoughts 2022, Daily Thoughts.

 

ਸਮਝਣੀ ਹੈ ਜਿੰਦਗੀ ਤਾਂ

ਪਿੱਛੇ ਦੇਖੋ

ਜਿਉਣੀ ਹੈ ਜਿੰਦਗੀ ਤਾਂ

ਅੱਗੇ ਦੇਖੋ

 

ਜਿੰਦਗੀ ਨੂੰ ਖੁਸ਼ ਰਹਿਕੇ ਜੀਉ

ਕਿਉਂਕਿ ਰੋਜ਼ ਸ਼ਾਮ ਨੂੰ ਸਿਰਫ਼ ਸੂਰਜ ਹੀ ਨਹੀਂ ਢਲਦਾ

ਤੁਹਾਡੀ ਅਨਮੋਲ ਜ਼ਿੰਦਗੀ ਵੀ ਢਲਦੀ ਹੈ

 

Live life to the fullest

Because the sun doesn’t just set every evening

Your precious life also falls apart

 

 

You are the artist

of your Life

Don’t give the paintbrush

to someone else.

 

 

People may not all tell you

how they feel about you,

but they always show you.

Pay attention.

 

 

Let Your Past
Make you better
Not bitter.

 

 

The advice of the loser

Experience winning

And the brain itself

Never give up

Thought of the Day , Punjabi Thoughts , Motivational Thoughts in Punjabi.

Leave a Comment